Tenor ਦੇ ਸਮੱਗਰੀ ਪਾਰਟਨਰ
ਪ੍ਰਮੁੱਖ ਫ਼ਿਲਮ ਸਟੂਡੀਓ, ਟੀਵੀ ਨੈੱਟਵਰਕਾਂ, ਗੇਮ ਪ੍ਰਕਾਸ਼ਕਾਂ, ਖੇਡ ਲੀਗਾਂ ਅਤੇ ਕਹਾਣੀਕਾਰਾਂ ਨੇ ਮੋਬਾਈਲ ਸਾਂਝਾਕਰਨ ਅਤੇ ਆਪਣੇ GIF ਨੂੰ ਦੇਖੇ ਜਾਣ ਦੀ ਗਿਣਤੀ ਵਿੱਚ ਵਾਧਾ ਕਰਨ ਲਈ Tenor ਨਾਲ ਭਾਈਵਾਲੀ ਕੀਤੀ ਹੈ।
ਹੋਰ ਜਾਣੋ

ਹਰ ਮਹੀਨੇ 300 ਕਰੋੜ ਤੋਂ ਵੱਧ ਲੋਕ ਐਨੀਮੇਟਿਡ GIF ਰਾਹੀਂ ਸੰਚਾਰ ਕਰਨ ਲਈ Tenor ਐਪ ਦੀ ਵਰਤੋਂ ਕਰਦੇ ਹਨ ਜੋ ਕਿ ਉਨ੍ਹਾਂ ਦੀਆਂ ਸੋਚਾਂ ਜਾਂ ਭਾਵਨਾਵਾਂ ਨੂੰ ਸਟੀਕ ਢੰਗ ਨਾਲ ਪ੍ਰਗਟਾਉਂਦੀ ਹੈ।
ਅਸੀਂ ਡੀਵਾਈਸਾਂ 'ਤੇ ਸਹੀ GIF ਨੂੰ ਲੱਭਣਾ ਅਤੇ ਸਾਂਝਾ ਕਰਨਾ ਆਸਾਨ ਬਣਾ ਦਿੱਤਾ ਹੈ। Tenor, iOS ਅਤੇ Android ਦੋਵਾਂ 'ਤੇ #1 ਡਾਊਨਲੋਡ ਕੀਤੀ ਅਤੇ ਵਰਤੀ ਗਈ GIF-ਸਾਂਝਾਕਰਨ ਐਪ ਹੈ।
ਪ੍ਰਮੁੱਖ ਫ਼ਿਲਮ ਸਟੂਡੀਓ, ਟੀਵੀ ਨੈੱਟਵਰਕਾਂ, ਗੇਮ ਪ੍ਰਕਾਸ਼ਕਾਂ, ਖੇਡ ਲੀਗਾਂ ਅਤੇ ਕਹਾਣੀਕਾਰਾਂ ਨੇ ਮੋਬਾਈਲ ਸਾਂਝਾਕਰਨ ਅਤੇ ਆਪਣੇ GIF ਨੂੰ ਦੇਖੇ ਜਾਣ ਦੀ ਗਿਣਤੀ ਵਿੱਚ ਵਾਧਾ ਕਰਨ ਲਈ Tenor ਨਾਲ ਭਾਈਵਾਲੀ ਕੀਤੀ ਹੈ।
ਹੋਰ ਜਾਣੋTenor ਐਪ ਦੀ ਖੋਜ 2014 ਵਿੱਚ ਸਫਲ ਉੱਦਮੀਆਂ ਦੀ ਟੀਮ ਵੱਲੋਂ ਕੀਤੀ ਗਈ ਸੀ ਜਿਸਨੂੰ ਦੁਨੀਆ ਦੇ 3+ ਬਿਲੀਅਨ ਮੋਬਾਈਲ ਵਰਤੋਂਕਾਰਾਂ ਵਾਸਤੇ ਨਵੀਂ ਦ੍ਰਿਸ਼ਟਾਤਮਿਕ ਭਾਸ਼ਾ ਦੀ ਸਮਝ ਨੂੰ ਪਰਿਭਾਸ਼ਿਤ ਕਰਨ ਲਈ ਬਣਾਇਆ ਗਿਆ ਸੀ।
Tenor ਵਿੱਚ ਕਈ ਸਫਲ ਨਿਵੇਸ਼ਕਾਂ ਨੇ ਨਿਵੇਸ਼ ਕੀਤਾ ਹੈ, ਜਿਨ੍ਹਾਂ ਵਿੱਚ Redpoint Ventures, Menlo Ventures, Tenaya Capital, OCA Ventures, Signia Ventures, Cowboy Ventures ਅਤੇ ਹੋਰ ਸ਼ਾਮਲ ਹਨ।